ਪੰਜਾਬੀਆਂ ਦੇ ਦਿਲਾਂ ਦੀ ਧੜਕਣ .....

Watch LiveWatch Live

Dedicated To Punjabi Community

ਸਾਰੇ ਹੀ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ , ਰੇਡੀਓ ਪੰਜਾਬੀ ਵਿੰਨੀਪੈਗ ਵੱਲੋਂ ਤੁਹਾਡਾ ਬਹੁਤ -ਬਹੁਤ ਸਵਾਗਤ ਕਰਦੇ ਹਾਂ | ਇਹ ਰੇਡੀਓ upgraded TV ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਸਮਰਪਿਤ ਹੈ , ਇਹ ਕਿਸੇ ਧਰਮ , ਮਜ੍ਹਬ, ਜਾਤੀ ਲਈ ਵਿਸ਼ੇਸ਼ ਨਹੀਂ ਬਲਕਿ ਸਮੁੱਚੀ ਦੁਨੀਆਂ ਵਿੱਚ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਸਮਰਪਿਤ ਹੈ | ਸਾਨੂੰ ਤੁਹਾਡੇ ਪਿਆਰ ਅਤੇ ਸੁਝਾਵਾਂ ਦੀ ਲੋੜ ਹੈ ਸੋ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਜਰੂਰ ਕਰੋ |

ਅਸੀਂ ਤੁਹਾਡੇ ਲਈ ਪੰਜਾਬੀ ਮਿਊਜ਼ਿਕ, ਪੰਜਾਬੀ ਕਲਾਕਾਰ, ਪੰਜਾਬੀ ਖੇਡਾਂ, ਅਤੇ ਹੋਰ ਸਮਾਜਿਕ ਗਤੀਵਿਧੀਆਂ ਜੋ ਪੂਰੇ ਸੰਸਾਰ ਵਿਚ ਵਾਪਰ ਰਹੀਆਂ ਹਾਂ ਤੁਹਾਡੇ ਰੁ-ਬਰੁ ਕਰਾਂਗੇ | ਅਗਰ ਤੁਸੀਂ ਵੀ ਆਪਣੀ ਕਲਾ ਸੰਸਾਰ ਸਾਹਮਣੇ ਪੇਸ਼ ਕਰਨਾ ਚੌਂਦੇ ਹੋ ਤਾ ਸਾਡੇ ਨਾਲ ਸੰਪਰਕ ਕਰ ਸਕਦੇ ਓ ਅਸੀਂ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰਾਂਗੇ ਉਸ ਨੂੰ ਵੱਧ ਤੋਂ ਵੱਧ ਸਰੋਤਿਆਂ ਤਕ ਪਹੁੰਚਾਣ ਲਈ |

Scroll Up
Scroll Up